←
OP Soni99 posts
OP Soni avatar

OP Soni

@OPSoni_inc

Former Deputy Chief Minister of Punjab

◷ Joined September 2021▧ 69 Photos and videos
OP Soni avatar
OP Soni@OPSoni_inc·26 Dec 2024

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਬਹੁਤ ਦੁੱਖ ਹੋਇਆ। ਉਹਨਾਂ ਦਾ ਚਲੇ ਜਾਣਾ ਪੂਰੇ ਦੇਸ਼ ਦੇ ਨਾਲ ਮੇਰੇ ਲਈ ਵੀ ਨਿੱਜੀ ਘਾਟਾ ਹੈ ! ਪ੍ਰਮਾਤਮਾਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!

Post attachment
OP Soni avatar
OP Soni@OPSoni_inc·30 Apr 2023

Saddened and Pained at the tragic gas leak accident in Ludhiana whereby 11 people have lost their lives and others are injured… I request to government provide all kind of necessity to the victims. My commiserations to the bereaved families for this irreparable loss.

OP Soni avatar
OP Soni@OPSoni_inc·25 Apr 2023

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹੜ, ਸ.ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਲਗਾ। ਪ੍ਰਮਾਤਮਾ ਚਰਨਾਂ ਚ' ਨਿਵਾਸ ਬਖਸ਼ਣ।

Post attachment
OP Soni avatar
OP Soni@OPSoni_inc·2 Dec 2022

अपने गृह निवास रानी का बाग में केंद्रीय हल्के के सभी पार्षदों के साथ आगामी चुनाव के सम्बन्ध में विचार चर्चा की।

Post attachment
OP Soni avatar
OP Soni@OPSoni_inc·19 Oct 2022

Heartfelt congratulations to our new elected congress President of INC Respected Mallikarjun Kharge

Post attachment
OP Soni avatar
OP Soni@OPSoni_inc·2 Oct 2022

श्री महात्मा गांधी जी दी जन्म दिवस जयंती पर उन्हें भावभीनी श्रद्धांजलि भेंट करते हुए।

Post attachment
OP Soni avatar
OP Soni@OPSoni_inc·5 Sep 2022

Shocked to hear of the tragic death of former Tata sons Chairman #CyrusMistry, in a road accident. Our deepest condolences to his family in this extremely difficult time.

Post attachment
OP Soni avatar
OP Soni@OPSoni_inc·2 Sep 2022

Heartleft condolences to Congress president Smt. Sonia Gandhi ji on passing away of her mother. My thoughts are with her family and friends. May the departed soul rest in peace.

OP Soni avatar
OP Soni@OPSoni_inc·1 Sep 2022

श्री गणेश चतुर्थी के शुभ अवसर पर रानी का भाग श्री गणेश मंदिर में धार्मिक समागम में मुख्य मेहमान के रूप में हाजिरी भरी और श्री गणेश महाराज जी का आशीर्वाद प्राप्त किया।इसके साथ विक्रम सेठ जी के घर गणेश चतुर्थी पर हाजिरी भरी।

Post attachment
OP Soni avatar
OP Soni@OPSoni_inc·30 Aug 2022

Meeting at Congress Bhawan regarding the Halla Bol rally on 4th September against rising inflation.

Post attachment
OP Soni avatar
OP Soni@OPSoni_inc·28 Aug 2022

ਹਲਕਾ ਸ੍ਰੀ ਤਰਨਤਾਰਨ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ MLA Dharambir Agnihotri ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਲਈ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕੀਤੀ।

Post attachment
OP Soni avatar
OP Soni@OPSoni_inc·10 Aug 2022

ਅੱਜ ਦੇਸ਼ ਦੀ ਅਜ਼ਾਦੀ ਦੀ 75ਵੀ ਵਰੇਗੰਢ ਨੂੰ ਸਮਰਪਿਤ ਕਾਂਗਰਸ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਾਲ ਗੇਟ ਤੋਂ ਲੇਕੇ ਜਾਲੀਆਂਵਾਲਾ ਬਾਗ ਤੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ।ਯਾਤਰਾ ਨੂੰ ਸਫ਼ਲ ਬਣਾਉਣ ਲਈ ਗਰਮੀ ਚ ਆਏ ਆਪਣੇ ਸਾਰੇ ਸਾਥਿਆਂ ਦਾ ਧੰਨਵਾਦ ਕਰਦਾ ਹਾਂ।

Post attachmentPost attachment
OP Soni avatar
OP Soni@OPSoni_inc·5 Aug 2022

ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੂੰ ਲੇਕੇ ਅੱਜ ਅੰਮ੍ਰਿਤਸਰ ਸ਼ਹਿਰ ਚ ਆਪਣੇ ਸਾਥਿਆਂ ਨਾਲ ਕੇਂਦਰ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ।

Post attachment
OP Soni avatar
OP Soni@OPSoni_inc·6 Jul 2022

I congratulate Hon CM Punjab, Mr Bhagwant Mann for starting new innings. May God bless the couple and shower happiness and prosperity in the family …